Tuesday, May 12, 2015

ਇਸ਼ਕ਼

ਬਾਜੀ ਇਸ਼ਕ ਦੀ ਖੇਡਣੀ ਬੜੀ ਸੌਖੀ ,
ਬਹੁਤੀ ਸੋਚ ਵਿਚਾਰ ਵਿਚ ਨਾ ਜਾਇਏ |
ਜਿਤ ਜਾਇਏ ਤਾਂ ਉਸਨੂ ਪਾ ਲਈਏ , 
ਹਾਰ ਜਾਇਏ ਤਾਂ ਉਸਦੇ ਹੋ ਜਾਇਏ ||

0 Comments:

Post a Comment

Subscribe to Post Comments [Atom]

<< Home